ਉੱਡਣਾ ਤੂਫ਼ਾਨਾਂ ਉੱਤੇ ਮੈਨੂੰ ਵੀ ਸਿਖਾ ਦਿਓ – udana tufanam ute Ukaab song lyrics
ਉੱਡਣਾ ਤੂਫ਼ਾਨਾਂ ਉੱਤੇ ਮੈਨੂੰ ਵੀ ਸਿਖਾ ਦਿਓ – udana tufanam ute Ukaab song lyrics
ਉੱਡਣਾ ਤੂਫ਼ਾਨਾਂ ਉੱਤੇ ਮੈਨੂੰ ਵੀ ਸਿਖਾ ਦਿਓ
ਖੰਬ ਉਕਾਬਾਂ ਵਾਲੇ ਯਿਸੂ ਮੈਨੂੰ ਲਾ ਦਿਓ
ਮੈਂ ਤਾਂ ਅੰਬਰਾਂ ਚ ਭਰਨੀ ਉੜਾਨ ਯਿਸੂ ਜੀ
ਉੱਚਾ ਉੱਡਣਾ ਉਕਾਬ ਦੀ ਪਛਾਨ ਯਿਸੂ ਜੀ
ਹਾਰ ਨੂੰ ਹਰਾ ਕੇ ਮੈਂ ਤਾਂ ਪਾਉਣੀ ਵੇਖੋ ਜਿੱਤ ਆਂ
ਯਿਸੂ ਮੇਰਾ ਜ਼ੋਰ ਤੇ ਦਲੇਰੀ ਮੇਰੀ ਮਿੱਤ ਆਂ
ਮੈਂ ਤਾਂ ਜਿੱਤ ਵਾਲੇ ਗੱਡਣੇ ਨਿਸ਼ਾਨ ਯਿਸੂ ਜੀ
ਇਨਸਾਨੀਅਤ ਨਵੀ ਦਾ ਲਿਬਾਸ ਮੈਂ ਤਾਂ ਪਾ ਲਿਆ
ਉਤਾਹਾਂ ਦੀਆ ਗੱਲਾਂ ਉੱ ਤੇ ਚਿੱਤ ਮੈਂ ਤਾਂ ਲਾ ਲਿਆ
ਪੱਕਾ ਮੇਰਾ ਹੈ ਤੇਰੇ ਤੇ ਇਮਾਨ ਯਿਸੂ ਜੀ
ਡਰਨਾ ਨਹੀਂ ਮੈਂ ਅਤੇ ਮੈਂ ਨਹੀਂਓਂ ਥੱਕਣਾ
ਅੱਖਾਂ ਤੇਰੇ ਵੱਲ ਲਾਈਆਂ ਅਤੇ ਤੇਰੇ ਵੱਲ ਤੱਕਣਾ
ਦੋਹਰੀ ਵਾਰ ਫ਼ਿਰ ਹੋਣਾ ਏ ਜਵਾਨ ਯਿਸੂ ਜੀ
Ukaab (Eagle) song translation in english
Version 2 Teach me to soar above the storms,
O Jesus, grant me wings like eagles.
I aspire to glide in the vast sky,
For eagles are known to soar high in the sky.
Conquering defeats, I witness victory unfold,
Jesus, my strength, courage my constant hold.
I emerge victorious, aiming for the goal,
Jesus, I have to mark the victory.
Cloaked in the new mantle of humanity,
My heart is anchored in God’s Word with certainty.
Jesus, my faith in you remains strong,
In your name, I’ve found where I belong.
No fear, no weariness shall I bear,
Eyes fixed on you, my constant prayer.
To rejuvenate like the dawn,
Jesus, I long to be young again.
For the eagles are known to soar high in the sky.